ਈਮੇਲ ਤੋਂ ਹੈਕਰ ਉਡਾ ਸਕਦੇ ਹਨ ਤੁਹਾਡਾ ਸਾਰਾ ਪੈਸਾ, ਇਸ ਤਰੀਕੇ ਨਾਲ ਪਛਾਣ ਕਰਕੇ ਆਪਣੇ ਆਪ ਨੂੰ ਰੱਖੋ ਸੁਰੱਖਿਅਤ
ਟੈਕਨਾਲੋਜੀ ਦੇ ਯੁੱਗ ‘ਚ ਅੱਜਕਲ ਸਭ ਕੁਝ ਘਰ ਬੈਠੇ ਆਰਾਮ ਨਾਲ ਕੀਤਾ ਜਾਂਦਾ ਹੈ। ਪੈਸੇ ਟਰਾਂਸਫਰ ਕਰਨ ਤੋਂ ਲੈ ਕੇ ਕਿਸੇ ਨੂੰ ਪੇਮੈਂਟ ਕਰਨ ਤੱਕ, ਲੈਣ-ਦੇਣ ਨਾਲ ਸਬੰਧਤ ਕੰਮ ਵੀ ਇਕ ਕਲਿੱਕ ‘ਤੇ ਹੋ ਜਾਂਦਾ ਹੈ। ਜਿਵੇਂ-ਜਿਵੇਂ ਤਕਨਾਲੋਜੀ ਦੀ ਤਰੱਕੀ ਹੁੰਦੀ ਹੈ, ਹੈਕਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੇਂ ਤਰੀਕੇ ਵੀ ਲੱਭ ਰਹੇ ਹਨ। ਧੋਖੇਬਾਜ਼ […]