ਹੈਕਰ ਦਾ ਕੰਮ ਆਸਾਨ ਬਣਾਉਂਦੀਆਂ ਹਨ ਤੁਹਾਡੀਆਂ ਇਹ 3 ਆਦਤਾਂ
ਫੋਨ ਦੇ ਹੈਕ ਹੋਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ ਅਤੇ ਅਜਿਹੇ ‘ਚ ਇਹ ਡਰ ਹੈ ਕਿ ਸਾਡੀ ਡਿਵਾਈਸ ਵੀ ਕਿਸੇ ਤਰ੍ਹਾਂ ਖਤਰੇ ‘ਚ ਪੈ ਸਕਦੀ ਹੈ। ਹੈਕਿੰਗ ਕਦੋਂ ਅਤੇ ਕਿਸ ਰੂਪ ਵਿਚ ਕੀਤੀ ਜਾਵੇਗੀ, ਇਸ ਬਾਰੇ ਕੋਈ ਵੀ ਕੁਝ ਨਹੀਂ ਕਹਿ ਸਕਦਾ। ਪਰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। […]