Tech & Autos

ਮੋਬਾਈਲ ਚੋਰਾਂ ਦੀ ਹੁਣ ਖੈਰ ਨਹੀਂ, ਸਰਕਾਰ ਨੇ ਲਾਗੂ ਕਰ ਦਿੱਤੇ ਨਵੇਂ ਨਿਯਮ

ਹਰ ਰੋਜ਼ ਤੁਸੀਂ ਬਲੈਕਮਾਰਕੀਟਿੰਗ, ਜਾਅਲੀ IMEI ਨੰਬਰ, ਫ਼ੋਨ ਚੋਰੀ ਅਤੇ ਫ਼ੋਨ ਨਾਲ ਛੇੜਛਾੜ ਦੀਆਂ ਘਟਨਾਵਾਂ ਬਾਰੇ ਸੁਣਦੇ ਅਤੇ ਪੜ੍ਹਦੇ ਹੋਵੋਗੇ। ਇਹ ਭਾਰਤ ਵਿੱਚ ਮੋਬਾਈਲ ਉਦਯੋਗ ਨਾਲ ਸਬੰਧਤ ਅਸਲ ਸਮੱਸਿਆਵਾਂ ਹਨ। ਦੇਸ਼ ‘ਚ ਇਨ੍ਹਾਂ ਮੁੱਦਿਆਂ ‘ਤੇ ਨਜ਼ਰ ਰੱਖਣ ਲਈ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਦੇ ਅਨੁਸਾਰ, ਸਾਰੇ ਮੋਬਾਈਲ ਫੋਨ ਨਿਰਮਾਤਾਵਾਂ ਨੂੰ 1 […]