ਪਿਕਲਬਾਲ ਦੇ ਰੌਲ਼ੇ-ਰੱਪੇ ਤੋਂ ਦੁਖੀ ਹੋਏ ਪਤੀ-ਪਤਨੀ, ਭੁੱਖ ਹੜਤਾਲ ਦੇ ਬੈਠਣ ਦਾ ਕੀਤਾ ਫ਼ੈਸਲਾ
Victoria- ਪ੍ਰਸਿੱਧ ਖੇਡ ਪਿਕਲਬਾਲ ਦੀ ਆਵਾਜ਼ ਅਤੇ ਖਿਡਾਰੀਆਂ ਦੇ ਰੌਲ਼ੇ-ਰੱਪੇ ਤੋਂ ਦੁਖੀ ਬਿ੍ਰਟਿਸ਼ ਕੋਲੰਬੀਆ ’ਚ ਇੱਕ ਪਤੀ-ਪਤਨੀ ਨੇ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਇਸ ਬਾਰੇ ’ਚ ਚਿਲੀਵੈਕ ਦੇ ਰਹਿਣ ਵਾਲੇ 52 ਸਾਲਾ ਰਜਨੀਸ਼ ਧਵਨ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਤੋਂ ਕਰੀਬ 6 ਕਿਲੋਮੀਟਰ ਦੂਰ ਪਿਕਲਬਾਲ ਦੇ ਤਿੰਨ ਕੋਰਟ ਹਨ ਅਤੇ ਇਨ੍ਹਾਂ ਤੋਂ ਆਉਂਦੇ […]