plane crash Archives - TV Punjab | Punjabi News Channel

ਸਰੀ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼
Surrey- ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ’ਚ ਸੋਮਵਾਰ ਨੂੰ ਇੱਕ ਛੋਟਾ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ’ਚ ਜਹਾਜ਼ ਸਵਾਰ ਪਾਇਲਟ ਜ਼ਖ਼ਮੀ ਹੋ ਗਿਆ।

ਆਰ. ਸੀ. ਐੱਮ. ਪੀ. ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਸਰੀ ’ਚ ਕ੍ਰੇਸੈਂਟ ਬੀਚ ਨੇੜੇ ਸੋਮਵਾਰ ਦੁਪਹਿਰ ਨੂੰ ਵਾਪਰਿਆ। ਪੁਲਿਸ ਦਾ ਕਹਿਣ ਹੈ ਕਿ ਮੌਕੇ ’ਤੇ ਪਹੁੰਚੇ ਐਮਰਜੈਂਸੀ ਅਮਲੇ ਨੇ ਹਾਦਸੇ ਤੋਂ ਬਾਅਦ ਜਹਾਜ਼ ਦੇ ਪਾਇਲਟ ਨੂੰ ਇਲਾਜ ਲਈ ਹਸਪਤਾਲ ’ਚ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪਾਇਲਟ ਜਹਾਜ਼ ’ਚ ਸਵਾਰ ਇਕੱਲਾ ਵਿਅਕਤੀ ਸੀ ਅਤੇ ਇਸ ਹਾਦਸੇ ਦੌਰਾਨ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਬਾਰੇ ਜਾਣਕਾਰੀ ਮਿਲਣ ਮਗਰੋਂ ਐਮਰਜੈਂਸੀ ਅਮਲੇ ਦੀਆਂ ਇੱਕ ਦਰਜਨ ਤੋਂ ਵਧੇਰੇ ਗੱਡੀਆਂ ਮੌਕੇ ’ਤੇ ਪਹੁੰਚੀਆਂ।

ਇਸ ਹਾਦਸੇ ਦੀਆਂ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਜਹਾਜ਼ ਦੇ ਜ਼ਮੀਨ ’ਤੇ ਡਿੱਗਣ ਮਗਰੋਂ ਉਸ ’ਚੋਂ ਧੂੰਏਂ ਦੇ ਉੱਚੇ ਗੁਬਾਰ ਹਵਾ ’ਚ ਉੱਡਦੇ ਦਿਖਾਈ ਦੇ ਰਹੇ ਹਨ। ਮੌਕੇ ’ਤੇ ਪਹੁੰਚੀ ਸਰੀ ਫਾਇਰ ਫਾਈਟਰਜ਼ ਦੀ ਟੀਮ ਨੇ ਤੁਰੰਤ ਅੱਗ ’ਤੇ ਕਾਬੂ ਪਾਇਆ ਤਾਂ ਜੋ ਇਹ ਹੋਰ ਨੁਕਸਾਨ ਨਾ ਕਰ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਜਾਰੀ ਰਹਿਣ ’ਤੇ ਹੋਰ ਵੇਰਵੇ ਉਪਲਬਧ ਕਰਵਾਏ ਜਾਣਗੇ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਇੱਕ ਬਿਆਨ ’ਚ ਕਿਹਾ ਕਿ ਉਹ ਇੱਕ ਨਿੱਜੀ ਤੌਰ ’ਤੇ ਰਜਿਸਟਰਡ ਸੇਸਨਾ 3185 ਜਹਾਜ਼ ਹਾਦਸੇ ਦੀ ਜਾਂਚ ਲਈ ਇੱਕ ਟੀਮ ਸਰੀ ਭੇਜ ਰਿਹਾ ਹੈ।

The post ਸਰੀ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ appeared first on TV Punjab | Punjabi News Channel.

ਘਰ ਦੀ ਛੱਤ ’ਤੇ ਡਿੱਗਾ ਜਹਾਜ਼, ਦੋ ਲੋਕਾਂ ਦੀ ਮੌਤ
Salem- ਅਮਰੀਕਾ ਦੇ ਓਰੇਗਨ ਸੂਬੇ ’ਚ ਮੰਗਲਵਾਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਇੱਕ ਘਰ ਦੀ ਛੱਤ ’ਤੇ ਜਾ ਡਿੱਗਾ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਇੱਕ ਛੋਟਾ ਜਹਾਜ਼ ਸੀ, ਜਿਸ ’ਚ ਤਿੰਨ ਲੋਕ ਸਵਾਰ ਸਨ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ’ਚ ਜਹਾਜ਼ ਪੋਰਟਲੈਂਡ ਤੋਂ ਕਰੀਬ 25 ਮੀਲ ਦੱਖਣ-ਪੱਛਮ ’ਚ ਛੋਟੇ ਕਸਬੇ ਨਿਊਬਰਗ ’ਚ ਤੇਜ਼ੀ ਨਾਲ ਜ਼ਮੀਨ ਵੱਲ ਡਿੱਗਦਾ ਨਜ਼ਰ ਆ ਰਿਹਾ ਹੈ।

ਇਸ ਪੂਰੇ ਹਾਦਸੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਇੱਕ ਘਰ ਦੀ ਛੱਤ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਦਾ ਮਲਬਾ ਅੰਸ਼ਿਕ ਤੌਰ ’ਤੇ ਘਰ ਦੇ ਅੰਦਰ ਖਿੱਲਰ ਗਿਆ। ਟੁਆਲਾਟਿਨ ਵੈਲੀ ਫਾਇਰ ਐਂਡ ਰੈਸਕਿਊ ਨੇ ਇਕ ਨਿਊਜ਼ ਰਿਲੀਜ਼ ’ਚ ਕਿਹਾ ਕਿ ਜਹਾਜ਼ ’ਚ ਸਵਾਰ ਦੋ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤੀਜੇ ਨੂੰ ਗੰਭੀਰ ਸੱਟਾਂ ਦੇ ਚੱਲਦਿਆਂ ਪੋਰਟਲੈਂਡ ਦੇ ਇੱਕ ਟਰਾਮਾ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਘਰ ’ਚ ਕਈ ਲੋਕ ਮੌਜੂਦ ਸਨ। ਖੁਸ਼ਕਿਸਮਤੀ ਇਹ ਰਹੀ ਕਿ ਉਹ ਸਾਰੇ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਹੇ। ਹਾਦਸੇ ਮਗਰੋਂ ਮੌਕੇ ’ਤੇ ਖੋਜ ਅਤੇ ਬਚਾਅ ਟੀਮਾਂ ਨੂੰ ਘਰ ਦੀ ਢਾਂਚਾਗਤ ਸਥਿਰਤਾ ਦਾ ਮੁਆਇਨਾ ਕਰਨ ਲਈ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਾ ਤਾਂ ਘਰ ਅਤੇ ਨਾ ਹੀ ਜਹਾਜ਼ ਨੂੰ ਅੱਗ ਲੱਗੀ ਹੈ। ਫਿਲਹਾਲ ਰੈੱਡ ਕਰਾਸ ਨੇ ਬੇਘਰ ਹੋਏ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ।

The post ਘਰ ਦੀ ਛੱਤ ’ਤੇ ਡਿੱਗਾ ਜਹਾਜ਼, ਦੋ ਲੋਕਾਂ ਦੀ ਮੌਤ appeared first on TV Punjab | Punjabi News Channel.

ਅਮਰੀਕਾ ‘ਚ ਪਲੇਨ ਕਰੈਸ਼, ਐੱਮ.ਪੀ ਦੀ ਪਰਿਵਾਰ ਸਣੇ ਮੌ.ਤ
ਡੈਸਕ- ਅਮਰੀਕਾ ਦੇ ਉੱਤਰੀ ਡਕੋਟਾ ਰਾਜ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਰਿਪਬਲਿਕਨ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਗ੍ਰੈਂਡ ਕਾਉਂਟੀ ਸ਼ੈਰਿਫ ਵਿਭਾਗ ਨੇ ਫੇਸਬੁੱਕ ‘ਤੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਮੋਆਬ ਤੋਂ ਲਗਭਗ 24 ਕਿਲੋਮੀਟਰ (24 ਮੀਲ) ਦੱਖਣ ਵਿਚ ਕੈਨਿਯਨਲੈਂਡਸ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ‘ਚ ਕਿਹਾ ਕਿ ਜਹਾਜ਼ ਦੇ ਕਰੈਸ਼ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਲਾਰਸਨ ਰਿਪਬਲਿਕਨ ਪਾਰਟੀ ਅਤੇ ਨੌਰਥ ਡਕੋਟਾ ਨੈਸ਼ਨਲ ਗਾਰਡ ਵਿੱਚ ਲੈਫਟੀਨੈਂਟ ਕਰਨਲ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਉਹ ਐਮਪੀ ਸਨ ਅਤੇ ਉਨ੍ਹਾਂ ਦੀ ਪਤਨੀ ਇੱਕ ਕਾਰੋਬਾਰੀ ਸੀ।

The post ਅਮਰੀਕਾ ‘ਚ ਪਲੇਨ ਕਰੈਸ਼, ਐੱਮ.ਪੀ ਦੀ ਪਰਿਵਾਰ ਸਣੇ ਮੌ.ਤ appeared first on TV Punjab | Punjabi News Channel.

ਪਾਰਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਲੋਕਾਂ ’ਚ ਮਚੀ ਹਫੜਾ-ਦਫੜੀ
Mexico City- ਮੈਕਸੀਕੋ ’ਚ ਲਿੰਗ ਪ੍ਰਗਟੀਕਰਨ ਪਾਰਟੀ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਪਾਇਲਟ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਜਹਾਜ਼ ਨੂੰ ਪਾਰਟੀ ਦੇ ਹਿੱਸੇ ਦੇ ਰੂਪ ’ਚ ਉਡਾਇਆ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਗੁਲਾਬੀ ਰੰਗ ਦਾ ਧੂੰਆਂ ਛੱਡ ਰਿਹਾ ਹੈ ਅਤੇ ਉਹ ਗੁਲਾਬੀ ਤੇ ਨੀਲੇ ਰੰਗ ਨਾਲ ਘਿਰੇ ਇੱਕ ਬੋਰਡ ਦੇ ਸਾਹਮਣੇ ਇੰਤਜ਼ਾਰ ਕਰ ਰਹੇ ਇੱਕ ਜੋੜੇ ਦੇ ਉੱਪਰੋਂ ਦੀ ਉੜ ਰਿਹਾ ਹੈ। ਇਸ ’ਤੇ ‘ਓਹ ਬੇਬੀ’ ਲਿਖਿਆ ਹੋਇਆ ਸੀ।

ਇਸੇ ਦੌਰਾਨ ਜਹਾਜ਼ ਦਾ ਖੱਬਾ ਪਰ ਹੇਠਾਂ ਲੋਕਾਂ ਦੇ ਸਮੂਹ ਤੋਂ ਦੂਰ ਉੱਡਦਿਆਂ ਧੜ ਨਾਲੋਂ ਵੱਖ ਹੁੰਦਾ ਦਿਖਾਈ ਦਿੰਦਾ ਹੈ। ਇਸ ਸੰਬੰਧੀ ਸਿਨਾਲੋਆ ਸੂਬੇ ਦੇ ਨਵਾਲਾਟੋ ’ਚ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪਾਇਲਟ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਦੇਣ ਮਗਰੋਂ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਪਾਇਲਟ ਦਾ ਨਾਂ ਨਹੀਂ ਦੱਸਿਆ ਹੈ ਅਤੇ ਨਾ ਹੀ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਲੱਗ ਸਕਿਆ ਹੈ। ਹਾਦਸੇ ਕਾਰਨ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਲਿੰਗ ਪ੍ਰਗਟੀਕਰਨ ਪਾਰਟੀਆਂ ਅਸਲ ’ਚ ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਣ ਦਾ ਇੱਕ ਮਜ਼ੇਦਾਰ ਤਰੀਕਾ ਹੈ ਕਿ ਉਹ ਦੁਨੀਆ ’ਚ ਇੱਕ ਲੜਕੀ ਜਾਂ ਲੜਕੇ ਦਾ ਸਵਾਗਤ ਕਰਨ ਵਾਲੇ ਹਨ।

The post ਪਾਰਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਲੋਕਾਂ ’ਚ ਮਚੀ ਹਫੜਾ-ਦਫੜੀ appeared first on TV Punjab | Punjabi News Channel.

ਲਾਈਵ ਸ਼ੋਅ ਦੌਰਾਨ ਅੱਗ ਦੇ ਗੋਲੇ ’ਚ ਤਬਦੀਲ ਹੋਇਆ ਜਹਾਜ਼
Washington- ਮਿਗ-23 ਜੈੱਟ, ਜਿਸ ਨੂੰ ਕਿ ਸਾਬਕਾ ਸੋਵੀਅਤ ਸੰਘ ’ਚ ਸਾਲ 1981 ’ਚ ਬਣਾਇਆ ਗਿਆ ਸੀ, ਬੀਤੇ ਦਿਨ ਡੇਟ੍ਰਾਇਟ ਤੋਂ ਲਗਭਗ 48 ਕਿਲੋਮੀਟਰ ਦੂਰ ਪੱਛਮ ’ਚ ਥੰਡਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਜਹਾਜ਼ ’ਚ ਭਿਆਨਕ ਅੱਗ ਲੱਗ ਗਈ ਅਤੇ ਇਹ ਅੱਗ ਦੇ ਇੱਕ ਗੋਲੇ ’ਚ ਤਬਦੀਲ ਹੋ ਗਿਆ। ਹਾਲਾਂਕਿ ਇਸ ਦੌਰਾਨ ਪਾਇਲਟ ਅਤੇ ਜਹਾਜ਼ ’ਚ ਸਵਾਰ ਇੱਕ ਯਾਤਰੀ ਦੋਵੇਂ ਪੈਰਾਸ਼ੂਟ ਵਾਲ-ਵਾਲ ਬਚ ਗਏ। ਦੱਸਣਯੋਗ ਹੈ ਕਿ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੇ ਤਹਿਤ ਮਿਗ-23 ਜੈੱਟ ’ਚ ਪਾਇਲਟ ਅਤੇ ਯਾਤਰੀ ਇਸ ਜਹਾਜ਼ ਦਾ ਸੰਚਾਲਨ ਕਰ ਰਹੇ ਸਨ। ਹਾਦਸੇ ਤੋਂ ਬਾਅਦ ਉਹ ਪੈਰਾਸ਼ੂਟ ਰਾਹੀਂ ਸੁਰੱਖਿਅਤ ਜ਼ਮੀਨ ’ਤੇ ਉਤਰ ਆਏ, ਜਿਸ ਮਗਰੋਂ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਵੇਨ ਕਾਊਂਟੀ ਏਅਰਪੋਰਟ ਅਥਾਰਿਟੀ ਦੇ ਇੱਕ ਬਿਆਨ ਮੁਤਾਬਕ ਹਾਦਸਾ ਐਤਵਾਰ ਨੂੰ ਸ਼ਾਮੀਂ 4 ਵਜੇ ਬੇਲੇਵਿਲੇ ’ਚ ਯਾਂਕੀ ਏਅਰ ਮਿਊਜ਼ੀਅਮ ਦੇ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਵਾਪਰਿਆ। ਏਅਰਪੋਰਟ ਅਥਾਰਿਟੀ ਨੇ ਦੱਸਿਆ ਕਿ ਜੈੱਟ ਵੇਵਰਲੀ ਆਨ ਦ ਲੇਕ ਅਪਾਰਟਮੈਂਟ ’ਚ ਖ਼ਾਲੀ ਪਏ ਵਾਹਨਾਂ ਨਾਲ ਇਹ ਜਹਾਜ਼ ਟਕਰਾਇਆ ਅਤੇ ਇਸ ਦੌਰਾਨ ਇੱਕ ਅਪਾਰਟਮੈਂਟ ਦੀ ਇਮਾਰਤ ਵਾਲ-ਵਾਲ ਬਚ ਗਈ। ਇਸ ਮਗਰੋਂ ਜਹਾਜ਼ ਭਿਆਨਕ ਅੱਗ ਦੇ ਗੋਲੇ ’ਚ ਤਬਦੀਲ ਹੋ ਗਿਆ, ਜਿਸ ’ਤੇ ਬਾਅਦ ’ਚ ਸੰਕਟਕਾਲੀਨ ਕਰਮਾਚਰੀਆਂ ਨੇ ਕਾਬੂ ਪਾਇਆ। ਘਟਨਾ ਦੀ ਵੀਡੀਓ ਫੁਟੇਜ ’ਚ ਅੱਗ ਦੀਆਂ ਦੋ ਛੋਟੀਆਂ-ਛੋਟੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਇਸ ਦੌਰਾਨ ਪਾਇਲਟ ਤੇ ਯਾਤਰੀ ਦੋਵੇਂ ਪੈਰਾਸ਼ੂਟ ਰਾਹੀਂ ਜਹਾਜ਼ ’ਚੋਂ ਬਾਹਰ ਨਿਕਲ ਗਏ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

The post ਲਾਈਵ ਸ਼ੋਅ ਦੌਰਾਨ ਅੱਗ ਦੇ ਗੋਲੇ ’ਚ ਤਬਦੀਲ ਹੋਇਆ ਜਹਾਜ਼ appeared first on TV Punjab | Punjabi News Channel.