Tech & Autos

ਐਂਡ੍ਰਾਇਡ ਦੇ ਇਸ ਫੀਚਰ ਨਾਲ ਤੁਸੀਂ ਆਸਾਨੀ ਨਾਲ ਫੋਨ ‘ਤੇ ਆਉਣ ਵਾਲੇ ਵਿਗਿਆਪਨਾਂ ਨੂੰ ਰੋਕ ਸਕਦੇ ਹੋ, ਜਾਣੋ ਕਿਵੇਂ

ਅੱਜਕੱਲ੍ਹ ਸਾਡਾ ਜ਼ਿਆਦਾਤਰ ਕੰਮ ਸਮਾਰਟਫੋਨ ‘ਤੇ ਪੂਰਾ ਹੋ ਜਾਂਦਾ ਹੈ। ਪਰ ਕਈ ਵਾਰ ਸਾਡੇ ਫੋਨ ‘ਤੇ ਕੁਝ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ, ਜਿਸ ਕਾਰਨ ਸਾਡੇ ਕੰਮ ‘ਚ ਰੁਕਾਵਟ ਆ ਜਾਂਦੀ ਹੈ। ਐਂਡ੍ਰਾਇਡ ਫੋਨ ਦੀ ਗੱਲ ਕਰੀਏ ਤਾਂ ਇਸ ‘ਤੇ ਆਉਣ ਵਾਲੇ ਪੌਪ-ਅੱਪਸ ਨੂੰ ਲੈ ਕੇ ਕਾਫੀ ਪਰੇਸ਼ਾਨੀ ਹੁੰਦੀ ਹੈ। ਪਹਿਲਾਂ ਸਾਨੂੰ ਵਿਗਿਆਪਨ ਨੂੰ ਬੰਦ ਕਰਨ […]