ਪੀਵੀ ਸਿੰਧੂ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਤੋਂ ਹਾਰੀ
ਟੋਕੀਓ : ਅੱਜ ਕਰੋੜਾਂ ਭਾਰਤੀ ਖੇਡ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀਵੀ ਸਿੰਧੂ ਅਤੇ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਦੇ ਸੈਮੀਫਾਈਨਲ ਮੈਚ ‘ਤੇ ਟਿਕੀਆਂ ਹੋਈਆਂ ਸਨ ਪਰ ਉਹ ਚੀਨੀ ਤਾਈਪੇ ਦੀ ਤਾਈ ਜ਼ੂ-ਯਿੰਗ ਤੋਂ 18-21, 12-21 ਦੇ ਫਰਕ ਨਾਲ ਹਾਰ ਗਈ। ਪਿਛਲੇ ਮੈਚ ਵਿਚ ਸਿੰਧੂ ਨੇ ਜਿਸ ਤਰੀਕੇ ਨਾਲ ਜਾਪਾਨੀ ਖਿਡਾਰਨ ਨੂੰ ਇਕਤਰਫਾ ਹਰਾਇਆ ਸੀ ਉਸ ਨੇ […]