Entertainment

Raj Kumar Birthday: ਸਲਮਾਨ ਖਾਨ ਤੋਂ ਨਾਰਾਜ਼ ਹੋ ਗਏ ਸਨ ਰਾਜਕੁਮਾਰ, ਗੁੱਸੇ ਵਿੱਚ ਕਿਹਾ- ਆਪਣੇ ਬਾਪ ਨੂੰ ਪੁੱਛਣਾ ਕੌਣ ਹਾ ਮੈ

Raaj Kumar Birthday Special: ਆਪਣੀ ਆਵਾਜ਼ ਨਾਲ ਬਾਲੀਵੁੱਡ ‘ਚ ਵੱਖਰੀ ਪਛਾਣ ਬਣਾਉਣ ਵਾਲੇ ਮਸ਼ਹੂਰ ਸੁਪਰਸਟਾਰ ਰਾਜ ਕੁਮਾਰ ਹਿੰਦੀ ਸਿਨੇਮਾ ਦਾ ਉਹ ਬੇਮਿਸਾਲ ਹੀਰਾ ਸੀ, ਜਿਸ ਦੀ ਚਮਕ ਉਸ ਦੇ ਚਲੇ ਜਾਣ ਤੋਂ ਬਾਅਦ ਵੀ ਦਿਖਾਈ ਦਿੰਦੀ ਹੈ। ਜਦੋਂ ਵੀ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਦੀ ਗੱਲ ਹੁੰਦੀ ਹੈ ਤਾਂ ਉਨ੍ਹਾਂ ‘ਚ ਰਾਜ ਕੁਮਾਰ ਦਾ ਨਾਂ ਜ਼ਰੂਰ […]