Raj Babbar Birthday: ਜਦੋਂ ਰੇਖਾ ਦੇ ਲਈ ਧੜਕ ਰਿਹਾ ਸੀ ਰਾਜ ਦਾ ਦਿਲ, ਇਸ ਕਾਰਨ ਟੁੱਟ ਗਿਆ ਰਿਸ਼ਤਾ
Raj Babbar Birthday: ਉੱਤਰ ਪ੍ਰਦੇਸ਼ ਦੇ ਟੁੰਡਲਾ ਵਿੱਚ 23 ਜੂਨ 1952 ਨੂੰ ਜਨਮੇ ਅਦਾਕਾਰ-ਰਾਜਨੇਤਾ ਆਪਣਾ 71ਵਾਂ ਜਨਮਦਿਨ ਮਨਾ ਰਹੇ ਹਨ। ਰਾਜ ਬੱਬਰ ਬਾਲੀਵੁੱਡ ਤੋਂ ਇਲਾਵਾ ਰਾਜਨੀਤੀ ਦਾ ਵੀ ਜਾਣਿਆ-ਪਛਾਣਿਆ ਚਿਹਰਾ ਹੈ। ਰਾਜ ਬੱਬਰ ਨੇ ਬਤੌਰ ਅਦਾਕਾਰ ਇੱਕ ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਰਾਜ ਬੱਬਰ ਨੇ ਥੀਏਟਰ ਵਿੱਚ ਲੰਮਾ ਸਮਾਂ ਬਿਤਾਇਆ ਹੈ। ਉਨ੍ਹਾਂ ਨੇ ਬਾਲੀਵੁੱਡ ‘ਚ […]