ਪੰਜਾਬੀ ਵਿਦਿਆਰਥੀਆਂ ਦੇ ਮਗਰ ਪਿਆ ਹਾਰਟ ਅਟੈਕ, ਕੈਨੇਡਾ’ ਚ ਫਿਰ ਹੋਈ ਮੌ.ਤ
ਡੈਸਕ- ਹਾਰਟ ਅਟੈਕ ਵਰਗੀ ਨਾਮੁਰਾਦ ਬਿਮਾਰੀ ਕੈਨੇਡਾ ਗਏ ਪੰਜਾਬੀ ਵਿਦਿਆਰਥੀਆਂ ਦੇ ਮਗਰ ਹੀ ਪੈ ਗਈ ਹੈ। ਪਿਛਲੇ ਪੰਜ ਮਹੀਨੇ ਦੌਰਾਨ ਡੇੜ ਦਰਜਨ ਦੇ ਕਰੀਬ ਵਿਦਿਆਰਥੀ ਇਸਦੀ ਲਪੇਟ ਚ ਆਂ ਚੁੱਕੇ ਹਨ । ਪੰਜਾਬ ਦੇ ਨੌਜਵਾਨਾਂ ਵਿਚ ਆਏ ਦਿਨ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹਰੇਕ ਸਾਲ ਵੱਡੀ ਗਿਣਤੀ […]