ਭਾਰਤ ਬਨਾਮ ਇੰਗਲੈਂਡ: ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੇ ਕੀਤਾ ਡੈਬਿਊ, ਭਾਰਤ ਨੇ ਪਲੇਇੰਗ ਇਲੈਵਨ ‘ਚ ਕੀਤੇ 4 ਬਦਲਾਅ
ਨਵੀਂ ਦਿੱਲੀ: ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ ‘ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ‘ਚ ਦੋ ਭਾਰਤੀ ਖਿਡਾਰੀ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਡੈਬਿਊ ਕਰ ਰਹੇ ਹਨ। ਅਨਿਲ ਕੁੰਬਲੇ ਨੇ 26 ਸਾਲਾ ਸਰਫਰਾਜ਼ ਖਾਨ ਨੂੰ ਟੈਸਟ ਕੈਪ ਸੌਂਪੀ। ਜਦਕਿ 23 ਸਾਲਾ ਧਰੁਵ ਜੁਰੇਲ ਨੂੰ […]