Raw Garlic: ਕੱਚਾ ਲਸਣ ਖਾਣ ਦੇ 5 ਫਾਇਦੇ, ਜਾਣੋ ਇਸ ਦਾ ਕਿਵੇਂ ਕਰੀਏ ਸੇਵਨ
Raw Garlic: ਲਸਣ ਸਦੀਆਂ ਤੋਂ ਰਸੋਈ ਦਾ ਅਹਿਮ ਹਿੱਸਾ ਰਿਹਾ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਣ ਲਈ ਵਰਤਿਆ ਜਾਂਦਾ ਹੈ, ਸਗੋਂ ਇਸ ਦੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਆਯੁਰਵੇਦ ਵਿੱਚ ਵੀ ਲਸਣ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਮੰਨਿਆ ਜਾਂਦਾ ਹੈ। ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਦੁਪਹਿਰ ਜਾਂ ਰਾਤ […]