ਕੇਵਿਨ ਪੀਟਰਸਨ ਦੀ IPL 2022 ਬੈਸਟ ਇਲੈਵਨ ਵਿੱਚ ਭਾਰਤ ਦੇ 6 ਖਿਡਾਰੀ ਸ਼ਾਮਲ
ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ 29 ਮਈ ਨੂੰ ਸਫਲਤਾਪੂਰਵਕ ਪੂਰਾ ਹੋਇਆ। ਇਸ ਸੀਜ਼ਨ ‘ਚ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਖਿਤਾਬ ਜਿੱਤਿਆ। ਫਾਈਨਲ ਵਿੱਚ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਆਈਪੀਐਲ ਵਿੱਚ ਟਾਈਟਨਸ ਦਾ ਪਹਿਲਾ ਸਾਲ ਸੀ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਇਸ ਸੀਜ਼ਨ ‘ਚ ਬਿਹਤਰੀਨ ਸਾਬਤ ਹੋਈ। […]