16GB ਤੱਕ ਵਧਦੀ ਹੈ ਇਸ ਫੋਨ ਦੀ ਰੈਮ, ਕੀਮਤ 8000 ਰੁਪਏ ਤੋਂ ਘੱਟ
Realme ਨੇ ਇਕ ਹੋਰ ਬਜਟ ਫੋਨ Realme Note 60 ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ Unisoc T612 ਚਿਪਸੈੱਟ, 8GB ਸਟੋਰੇਜ ਅਤੇ 5,000mAh ਬੈਟਰੀ ਵਰਗੇ ਫੀਚਰਸ ਨਾਲ ਪੇਸ਼ ਕੀਤਾ ਹੈ ਅਤੇ ਇਸ ‘ਚ Realme Mini Capsule 2.0 ਫੀਚਰ ਵੀ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਨੂੰ ਫਿਲਹਾਲ ਇੰਡੋਨੇਸ਼ੀਆ […]