Realme 8i ਅਤੇ Realme 8s 5G ਫ਼ੋਨ ਭਾਰਤ ਵਿੱਚ ਲਾਂਚ ਹੋਏ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ
ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ 9 ਸਤੰਬਰ ਨੂੰ ਭਾਰਤ ਵਿੱਚ Realme 8 ਸੀਰੀਜ਼ Realme 8i ਅਤੇ Realme 8s 5G ਫੋਨ ਦੇ ਨਵੀਨਤਮ ਮਾਡਲ ਲਾਂਚ ਕੀਤੇ ਹਨ। ਮਿਡ-ਰੇਂਜ ਸੈਗਮੈਂਟ ਦੇ ਦੋ ਨਵੇਂ ਸਮਾਰਟਫੋਨ ਹੋਲ-ਪੰਚ ਡਿਸਪਲੇ ਡਿਜ਼ਾਈਨ ਅਤੇ ਟ੍ਰਿਪਲ ਰੀਅਰ ਕੈਮਰੇ ਦੇ ਨਾਲ ਆਉਂਦੇ ਹਨ. ਦੋਵਾਂ ਫੋਨਾਂ ‘ਚ 5000 mAh ਦੀ ਬੈਟਰੀ ਦਿੱਤੀ ਗਈ ਹੈ। […]