ਹੁਣ128GB ਸਟੋਰੇਜ ਨਾਲ ਲਾਂਚ ਹੋਇਆ Redmi ਦਾ ਇਹ ਫੋਨ, ਸਿਰਫ 8,499 ਰੁਪਏ ਹੈ ਕੀਮਤ
Redmi ਨੇ ਭਾਰਤ ‘ਚ ਆਪਣੇ Redmi A2+ ਸਮਾਰਟਫੋਨ ਦਾ ਨਵਾਂ ਰੈਮ ਅਤੇ ਸਟੋਰੇਜ ਵੇਰੀਐਂਟ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਸ਼ੁਰੂਆਤ ‘ਚ ਇਸ ਸਾਲ ਮਾਰਚ ‘ਚ Redmi A2 ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਲਾਂਚਿੰਗ 4GB ਰੈਮ ਅਤੇ 64GB ਸਟੋਰੇਜ ਵੇਰੀਐਂਟ ‘ਚ ਕੀਤੀ ਗਈ ਸੀ। ਹਾਲਾਂਕਿ, ਹੁਣ ਗਾਹਕਾਂ ਨੂੰ ਸਟੋਰੇਜ ਦਾ ਵਿਕਲਪ […]