T20 World Cup ਵਿੱਚ ਧੋਨੀ ਨਹੀਂ ਹੈ ਟੀਮ ਇੰਡੀਆ ਨਾਲ, ਫਿਰ ਕਿਵੇਂ ਫੜੇ ਖਿਡਾਰੀਆਂ ਦੇ ਹੱਥ, ਜਾਣੋ
ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦਾ ਪ੍ਰਦਰਸ਼ਨ ਹੁਣ ਤੱਕ ਸ਼ਾਨਦਾਰ ਰਿਹਾ ਹੈ। ਪਾਕਿਸਤਾਨ ਅਤੇ ਫਿਰ ਨੀਦਰਲੈਂਡ ਨੂੰ ਹਰਾ ਕੇ ਰੋਹਿਤ ਸ਼ਰਮਾ ਐਂਡ ਕੰਪਨੀ ਨੇ ਸੈਮੀਫਾਈਨਲ ਦਾ ਦਾਅਵਾ ਮਜ਼ਬੂਤ ਕਰ ਲਿਆ ਹੈ। ਪਿਛਲੇ ਟੀ-20 ਵਿਸ਼ਵ ਕੱਪ ‘ਚ ਟੀਮ ਦੇ ਮੈਂਟਰ ਰਹੇ ਮਹਿੰਦਰ ਸਿੰਘ ਧੋਨੀ ਇਸ ਵਾਰ ਉਨ੍ਹਾਂ ਦੇ ਨਾਲ ਨਹੀਂ ਹਨ। ਇਸ ਦੇ […]