ਭਾਰਤ ਦੀ ਟੀ-20 ਵਿਸ਼ਵ ਕੱਪ ਲਈ ਤਿਆਰੀ ਸ਼ੁਰੂ, ਰੋਹਿਤ-ਕੋਹਲੀ ਦੀ ਥਾਂ ਲੈਣਗੇ ਇਹ ਖਿਡਾਰੀ
T20 World cup 2024: ਟੀਮ ਇੰਡੀਆ ਲੰਬੇ ਸਮੇਂ ਤੋਂ T20 ਵਿਸ਼ਵ ਕੱਪ ਟਰਾਫੀ ਦਾ ਇੰਤਜ਼ਾਰ ਕਰ ਰਹੀ ਹੈ। ਟੀਮ 3 ਅਗਸਤ ਤੋਂ ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣਾ ਸ਼ੁਰੂ ਕਰੇਗੀ। ਇਸ ਤੋਂ ਬਾਅਦ ਭਾਰਤ ਨੂੰ ਆਇਰਲੈਂਡ ਤੋਂ ਵੀ 3 ਟੀ-20 ਮੈਚ ਖੇਡਣੇ ਹਨ। ਦੋਵੇਂ ਸੀਰੀਜ਼ ‘ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ। ਇਸ […]