Tech & Autos

ਸੈਮਸੰਗ ਗਲੈਕਸੀ ਫੋਨ F55 5G ਅੱਜ ਭਾਰਤ ‘ਚ ਦੇਵੇਗਾ ਦਸਤਕ, ਮਿਲੇਗਾ 12GB ਰੈਮ, 50MP ਸੈਲਫੀ ਕੈਮਰਾ

Samsung Galaxy F55 5G ਅੱਜ ਲਾਂਚ ਲਈ ਤਿਆਰ ਹੈ। ਕੰਪਨੀ ਨੇ ਇਸ ਫੋਨ ਦਾ ਟੀਜ਼ਰ ਫਲਿੱਪਕਾਰਟ ‘ਤੇ ਜਾਰੀ ਕੀਤਾ ਹੈ ਅਤੇ ਇੱਥੋਂ ਇਹ ਖੁਲਾਸਾ ਹੋਇਆ ਹੈ ਕਿ ਇਹ ਫੋਨ ਲੈਦਰ ਫਿਨਿਸ਼ ਨਾਲ ਆਵੇਗਾ। ਫੋਨ ਦੇ ਟੀਜ਼ਰ ਦੇ ਨਾਲ ਹੀ ਇਸ ਦੀ ਕੀਮਤ ਦਾ ਵੀ ਸੰਕੇਤ ਦਿੱਤਾ ਗਿਆ ਹੈ। ਬੈਨਰ ‘ਤੇ ਲਿਖਿਆ ਹੈ ਕਿ ਇਸ ਦੀ […]