Tech & Autos

ਸੈਮਸੰਗ ਦਾ ਸਭ ਤੋਂ ਪਾਵਰਫੁੱਲ ਸਮਾਰਟਫੋਨ ਆ ਰਿਹਾ ਹੈ, Samsung Galaxy S22 Ultra, ਜਾਣੋ ਕੀ ਹੈ ਇਸ ‘ਚ ਖਾਸ

ਪਿਛਲੇ ਕੁਝ ਮਹੀਨਿਆਂ ਤੋਂ Samsung Galaxy S22 ਸੀਰੀਜ਼ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਪਰ ਹੁਣ ਇਹ ਚਰਚਾਵਾਂ ਬੰਦ ਹੋਣ ਜਾ ਰਹੀਆਂ ਹਨ। ਕਿਉਂਕਿ ਸੈਮਸੰਗ 9 ਫਰਵਰੀ ਨੂੰ ਆਪਣਾ ਨੈਕਸਟ ਜਨਰੇਸ਼ਨ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਸੈਮਸੰਗ ਫਲੈਗਸ਼ਿਪਸ ਦੀ ਅਗਲੀ ਪੀੜ੍ਹੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸੈਮਸੰਗ ਆਪਣਾ ਹੁਣ ਤੱਕ […]