Entertainment

Sara Ali Khan Birthday: PCOS ਦੀ ਵਜ੍ਹਾ ਤੋਂ 96 ਕਿੱਲੋ ਦੀ ਸੀ ਸਾਰਾ, 5 ਸਾਲ ਦੀ ਉਮਰ ਤੋਂ ਕਰ ਰਹੀ ਹੈ ਐਕਟਿੰਗ

ਨਵੀਂ ਦਿੱਲੀ— ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਵੱਡੀ ਬੇਟੀ ਸਾਰਾ ਅਲੀ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ ਅਤੇ ਉਸ ਨੇ ਬਹੁਤ ਹੀ ਘੱਟ ਸਮੇਂ ‘ਚ ਹਰ ਤਰ੍ਹਾਂ ਨਾਲ ਖੁਦ ਨੂੰ ਸਾਬਤ ਕਰ ਦਿੱਤਾ ਹੈ। ਸਾਰਾ ਦੀ ਸੋਸ਼ਲ ਮੀਡੀਆ ਗੇਮ ਨੂੰ ਪ੍ਰਸ਼ੰਸਕਾਂ ਦੁਆਰਾ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ, ਜਿਸ ਤਰੀਕੇ ਨਾਲ ਉਹ […]