‘ਸਵਯੰਵਰ-ਮੀਕਾ ਦੀ ਵੋਹਤੀ’ ਦੀ ਹੋਸਟ ਕਰਨ ਲਈ ਬੇਤਾਬ ਹਨ ਗਾਇਕ ਸ਼ਾਨ, ਕਿਹਾ- ‘ਮੈਂ ਕਈ ਵਿਆਹ ਬਚਾਏ ਹਨ’
ਆਪਣੇ ਸਦਾਬਹਾਰ ਰੋਮਾਂਟਿਕ ਗੀਤਾਂ ਲਈ ਮਸ਼ਹੂਰ ਗਾਇਕ ਸ਼ਾਨ ਆਉਣ ਵਾਲੇ ਰਿਐਲਿਟੀ ਸ਼ੋਅ ‘ਸਵਯੰਵਰ – ਮੀਕਾ ਦੀ ਵੋਹਤੀ’ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਸ਼ਾਨ 14 ਸਾਲਾਂ ਬਾਅਦ ਇੱਕ ਵਾਰ ਫਿਰ ਰਿਐਲਿਟੀ ਸ਼ੋਅ ਹੋਸਟ ਕਰਨ ਲਈ ਵਾਪਸੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਮੀਕਾ ਸਿੰਘ ਇਸ ਰਿਐਲਿਟੀ ਸ਼ੋਅ ਰਾਹੀਂ ਆਪਣਾ ਜੀਵਨ ਸਾਥੀ ਲੱਭੇਗਾ। ਭਾਵੇਂ […]