Women’s IPL Auction ਅੱਜ ਹਰਮਨਪ੍ਰੀਤ…ਸਮ੍ਰਿਤੀ ਤੋਂ ਇਲਾਵਾ, ਇਹਨਾਂ ਭਾਰਤੀਆਂ ‘ਤੇ ਹੋ ਸਕਦੀ ਹੈ ਪੈਸਿਆਂ ਦੀ ਕੀ ਬਰਸਾਤ, ਜਾਣੋ
ਨਵੀਂ ਦਿੱਲੀ: ਦੱਖਣੀ ਅਫਰੀਕਾ ‘ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੌਰਾਨ ਮਹਿਲਾ ਕ੍ਰਿਕਟ ਦੀ ਤਸਵੀਰ ਬਦਲਣ ਵਾਲੀ ਹੈ। ਮੁੰਬਈ ਵਿੱਚ ਅੱਜ ਮਹਿਲਾ ਆਈਪੀਐਲ ਲਈ ਨਿਲਾਮੀ ਹੋਵੇਗੀ। ਮਹਿਲਾ ਆਈਪੀਐਲ ਦੇ ਇਤਿਹਾਸ ਵਿੱਚ ਖਿਡਾਰੀਆਂ ਦੀ ਇਹ ਪਹਿਲੀ ਨਿਲਾਮੀ ਹੋਵੇਗੀ। ਪੂਰੀ ਦੁਨੀਆ ਇਸ ‘ਤੇ ਨਜ਼ਰ ਰੱਖੇਗੀ। ਜਿਸ ਤਰ੍ਹਾਂ ਪੁਰਸ਼ਾਂ ਦੇ ਆਈਪੀਐਲ ਲਈ ਖਿਡਾਰੀਆਂ ‘ਤੇ ਪੈਸੇ ਦੀ ਵਰਖਾ […]