ਹਰ ਕਿਸੇ ਦੇ ਫੋਨ ਵਿੱਚ ਹੋਣੇ ਚਾਹੀਦੇ ਹਨ ਇਹ ਤਿੰਨ ਐਪਸ, ਐਮਰਜੈਂਸੀ ਵਿੱਚ ਆਉਣਗੇ ਕੰਮ
ਨਵੀਂ ਦਿੱਲੀ: ਮੁਸੀਬਤ ਕਿਸੇ ਵੀ ਸਮੇਂ ਅਤੇ ਕਿਤੇ ਵੀ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਸਮੇਂ ਸਿਰ ਮਦਦ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਐਮਰਜੈਂਸੀ ਹੱਲ ਹੋਣਾ ਜ਼ਰੂਰੀ ਹੈ। ਅੱਜ-ਕੱਲ੍ਹ ਲਗਭਗ ਹਰ ਕਿਸੇ ਦੇ ਹੱਥਾਂ ‘ਚ ਸਮਾਰਟਫੋਨ ਹੈ। ਅਜਿਹੇ ‘ਚ ਮੁਸੀਬਤ ਦੇ ਸਮੇਂ ‘ਚ ਇਹ ਫੋਨ ਤੁਹਾਡੇ ਲਈ ਕਾਫੀ ਕੰਮ ਆ ਸਕਦਾ ਹੈ। ਤੁਸੀਂ ਆਪਣੇ ਫੋਨ […]