Stay Tuned!

Subscribe to our newsletter to get our newest articles instantly!

IPL 2025 Sports

IPL 2025 Full Schedule: ਆ ਗਿਆ ਆਈਪੀਐਲ 2025 ਦਾ ਪੂਰਾ ਸ਼ਡਿਊਲ, ਇੱਥੇ ਦੇਖੋ ਮੈਚ ਕਦੋਂ, ਕਿਸ ਨਾਲ ਅਤੇ ਕਿੱਥੇ ਹੋਵੇਗਾ?

IPL 2025 Full Schedule: ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਦਰਅਸਲ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 18ਵੇਂ ਸੀਜ਼ਨ ਦੇ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈਪੀਐਲ ਦਾ ਇਹ ਸੀਜ਼ਨ 22 ਮਾਰਚ ਤੋਂ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਉਦਘਾਟਨੀ […]

ipl 2025 Sports

IPL 2025 ਦੀ ਨਿਲਾਮੀ ਤੋਂ ਬਾਅਦ- ਇਹ ਹੈ ਸਾਰੀਆਂ 10 ਟੀਮਾਂ ਦੀ ਤਸਵੀਰ, ਇੱਕ ਨਜ਼ਰ ‘ਚ ਦੇਖੋ-

ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਲਈ ਜੇਦਾਹ ‘ਚ ਹੋਈ ਦੋ ਦਿਨਾ ਨਿਲਾਮੀ ਤੋਂ ਬਾਅਦ ਲੀਗ ਦੀਆਂ ਸਾਰੀਆਂ 10 ਟੀਮਾਂ ਨੇ ਆਪਣੀ ਯੋਜਨਾ ਮੁਤਾਬਕ ਆਪਣੀਆਂ ਟੀਮਾਂ ਨੂੰ ਫਾਈਨਲ ਕਰ ਲਿਆ ਹੈ। ਇੱਥੇ ਇੱਕ ਨਜ਼ਰ ਵਿੱਚ ਦੇਖੋ – ਇਹ ਸਾਰੀਆਂ 10 ਟੀਮਾਂ ਦੀ ਤਸਵੀਰ ਹੈ…. ਚੇਨਈ ਸੁਪਰ ਕਿੰਗਜ਼: ਰੁਤੂਰਾਜ ਗਾਇਕਵਾੜ, ਮੈਥਿਸ਼ ਪਥੀਰਾਨਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, […]

India News Punjab Sports TOP NEWS Trending News

ਰਾਊਂਡ ਗਲਾਸ ਹਾਕੀ ਅਕੈਡਮੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ 5-4 ਨਾਲ ਹਰਾਇਆ

ਡੈਸਕ- ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਸ਼ੁਰੂ ਹੋਏ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਲੜਕੇ) ਦੇ ਉਦਘਾਟਨੀ ਮੈਚ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਆਰਮੀ ਬੁਆਏਜ਼ ਬੈਂਗਲੁਰੂ ਨੂੰ ਸਖਤ ਮੁਕਾਬਲੇ ਮਗਰੋਂ 5-4 ਨਾਲ ਹਰਾ ਕੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ। ਟੂਰਨਾਮੈਂਟ ਦਾ ਉਦਘਾਟਨ ਨਾਮਧਾਰੀ ਸਤਿਗੁਰੂ ਉਦੈ ਸਿੰਘ […]

India News Sports TOP NEWS Trending News

ਰੋਹਿਤ ਸ਼ਰਮਾ ਦੇ ਘਰ ਦੂਜੀ ਵਾਰ ਗੂੰਜੀਆਂ ਕਿਲਕਾਰੀਆਂ, ਪਤਨੀ ਰਿਤਿਕਾ ਨੇ ਦਿੱਤਾ ਬੇਟੇ ਨੂੰ ਜਨਮ

ਡੈਸਕ- ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਅਜਿਹੀ ਖੁਸ਼ਖਬਰੀ ਮਿਲੀ ਹੈ, ਜਿਸ ਦਾ ਉਹ ਸਭ ਤੋਂ ਜ਼ਿਆਦਾ ਇੰਤਜ਼ਾਰ ਕਰ ਰਹੇ ਸਨ। ਭਾਰਤੀ ਕਪਤਾਨ ਰੋਹਿਤ ਦੂਜੀ ਵਾਰ ਪਿਤਾ ਬਣੇ ਹਨ। ਖਬਰਾਂ ਮੁਤਾਬਕ ਰੋਹਿਤ ਦੀ ਪਤਨੀ ਰਿਤਿਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਤਰ੍ਹਾਂ ਬੇਟੀ ਤੋਂ ਬਾਅਦ ਰੋਹਿਤ ਹੁਣ ਬੇਟੇ ਦੇ ਪਿਤਾ ਵੀ ਬਣ ਗਏ […]

India News Sports TOP NEWS Trending News

ਭਾਰਤ ਨੇ ਸੈਂਚੁਰੀਅਨ ‘ਚ ਰਚਿਆ ਇਤਿਹਾਸ, ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ

ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਖੇਡਿਆ ਗਿਆ। ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ ਹਾਰਨ […]