ਫਿਰ ਤੋਂ ਖੋਲ੍ਹੇ ਗਏ ਚੰਡੀਗੜ੍ਹ ਸੁਖਨਾ ਲੇਕ ਦੇ ਗੇਟ, ਐਡਵਾਇਜਰੀ ਜਾਰੀ
ਡੈਸਕ- ਚੰਡੀਗੜ੍ਹ ਵਿਚ ਸੁਖਨਾ ਲੇਕ ਵਿਚ ਇਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਫਲੱਟ ਗੇਟ ਖੋਲ੍ਹਣੇ ਪਏ ਹਨ। ਇਸ ਨਾਲ ਚੰਡੀਗੜ੍ਹ ਦੀਆਂ ਜਿਹੜੀਆਂ ਥਾਵਾਂ ਤੋਂ ਸੁਖਨਾ ਨਿਕਲਦੀ ਹੈ, ਉਥੇ ਕੁਝ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਐਡਵਾਇਜਰੀ ਜਾਰੀ ਕਰਕੇ ਇਨ੍ਹਾਂ ਇਲਾਕਿਆਂ ਤੋਂ ਨਿਕਲਣ […]