Health

ਗਰਮੀ ਦੇ ਮੌਸਮ ‘ਚ ਜ਼ਰੂਰ ਖਾਓ ਇਹ 5 ਸਬਜ਼ੀਆਂ, ਸਰੀਰ ਰਹੇਗਾ ਠੰਡਾ ਅਤੇ ਹਾਈਡ੍ਰੇਟਿਡ

Vegetables For Summer: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਤੇਜ਼ ਗਰਮੀ ਪੈਣ ਦੇ ਆਸਾਰ ਹਨ। ਅਜਿਹੇ ‘ਚ ਸਰੀਰ ਨੂੰ ਠੰਡਾ, ਹਾਈਡਰੇਟ ਰੱਖਣ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਉਣ ਲਈ ਖਾਣ-ਪੀਣ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ਵਿੱਚ ਸਰਦੀਆਂ ਦੇ ਮੁਕਾਬਲੇ ਭੁੱਖ ਘੱਟ ਲੱਗਦੀ ਹੈ। ਗਰਮੀ ਦੇ ਮੌਸਮ ‘ਚ […]