ਜਲੰਧਰ ਲੋਕ ਸਭਾ ਜ਼ਿਮਣੀ ਚੋਣ ‘ਚ ਵੱਡਾ ਫੇਰਬਦਲ, ਚੌਧਰੀ ਸੁਰਿੰਦਰ ਨੇ ਕੀਤੀ ਘਰ ਵਾਪਸੀ
ਜਲੰਧਰ- ਪੰਜਾਬ ਕਾਂਗਰਸ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਹੈ । ਸਿਰਫ ਪੰਜ ਦਿਨ ਪਹਿਲਾਂ ‘ਆਪ’ ਚ ਸ਼ਾਮਿਲ ਹੋਏ ਚੌਧਰੀ ਪਰਿਵਾਰ ਦੇ ਮੈਂਬਰ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਨੇ ਕਾਂਗਰਸ ਪਾਰਟੀ ਚ ਘਰ ਵਾਪਸੀ ਕਰ ਲਈ ਹੈ । ਪੰਜਾਬ ਇੰਚਾਰਜ ਹਰੀਸ਼ ਚੌਧਰੀ,ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਅਵਤਾਰ ਹੈਨਰੀ ਨੇ ਸੁਰਿੰਦਰ ਦਾ ਪਾਰਟੀ ਚ ਸਵਾਗਤ […]