ਗਰਮੀਆਂ ‘ਚ ਇਸ ਦੀਆਂ 10 ਬੂੰਦਾਂ ਨਹਾਉਣ ਵਾਲੇ ਪਾਣੀ ‘ਚ ਪਾਓ, ਬਦਬੂ ਸਰੀਰ ਤੋਂ ਦੂਰ ਰਹੇਗੀ
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਗਰਮੀਆਂ ‘ਚ ਲੋਕ ਚਿਪਕਣ, ਖੁਜਲੀ, ਪਸੀਨੇ ਦੀ ਬਦਬੂ, ਗੰਦਗੀ ਆਦਿ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ‘ਚ ਦੱਸ ਦੇਈਏ ਕਿ ਜੇਕਰ ਨਹਾਉਣ ਵਾਲੇ ਪਾਣੀ ‘ਚ 10 ਬੂੰਦਾਂ ਫਟਕੜੀ ਦੇ ਪਾਣੀ ਦੀਆਂ ਮਿਲਾ ਦਿੱਤੀਆਂ ਜਾਣ ਤਾਂ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਅਤੇ ਸਰੀਰ ‘ਚੋਂ ਆਉਣ ਵਾਲੀ ਬਦਬੂ ਤੋਂ […]