Health

ਇਨ੍ਹਾਂ 4 ਰੁੱਖਾਂ ਦੀਆਂ ਟਾਹਣੀਆਂ ਤੁਹਾਡੇ ਦੰਦਾਂ ‘ਚ ਪਾਉਣਗੀਆਂ ਨਵੀਂ ਜਾਨ!

ਬਾਹਰ ਦਾ ਖਾਣਾ ਖਾਣ ਜਾਂ ਠੀਕ ਤਰ੍ਹਾਂ ਨਾਲ ਸਫਾਈ ਨਾ ਕਰਨ ਕਾਰਨ ਦੰਦ ਕਮਜ਼ੋਰ ਹੋ ਜਾਂਦੇ ਹਨ। ਦੂਜੇ ਪਾਸੇ ਗੰਦਗੀ ਕਾਰਨ ਦੰਦਾਂ ‘ਚ ਕੀੜੇ ਪੈ ਜਾਂਦੇ ਹਨ ਅਤੇ ਉਨ੍ਹਾਂ ‘ਚੋਂ ਖੂਨ ਆਉਣ ਲੱਗਦਾ ਹੈ, ਜਿਸ ਕਾਰਨ ਲੋਕ ਨਾ ਤਾਂ ਚੰਗੀ ਤਰ੍ਹਾਂ ਕੁਝ ਖਾ ਪਾਉਂਦੇ ਹਨ ਅਤੇ ਨਾ ਹੀ ਚੰਗੀ ਤਰ੍ਹਾਂ ਚਬਾ ਸਕਦੇ ਹਨ। ਅਜਿਹੇ ‘ਚ […]