ਜਾਣੋ Teleprompter ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? ਜਿਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ
ਇਹ ਸਵਾਲ ਸੋਸ਼ਲ ਮੀਡੀਆ ਅਤੇ ਗੂਗਲ ਸਰਚ ‘ਤੇ ਕਾਫੀ ਚਰਚਾ ‘ਚ ਹੈ। ਅੱਜਕੱਲ੍ਹ ਹਰ ਕੋਈ ਟੈਲੀਪ੍ਰੋਂਪਟਰ ਬਾਰੇ ਖੋਜ ਕਰ ਰਿਹਾ ਹੈ। ਹਾਲ ਹੀ ‘ਚ ਰਾਹੁਲ ਗਾਂਧੀ ਦੇ ਇਕ ਟਵੀਟ ਤੋਂ ਬਾਅਦ ਟੈਲੀਪ੍ਰੋਂਪਟਰ ਸੁਰਖੀਆਂ ‘ਚ ਆ ਗਿਆ ਹੈ, ਜਿਸ ਬਾਰੇ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ […]