ਇਹ ਹਨ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਭਾਰਤੀ ਕਪਤਾਨ, ਰੋਹਿਤ ਵੀ ਟਾਪ 5 ‘ਚ ਹਨ ਸ਼ਾਮਲ
ਰੋਹਿਤ ਸ਼ਰਮਾ ਨੇ ਹੁਣ ਤੱਕ ਸਿਰਫ 16 ਟੈਸਟ ਮੈਚਾਂ ‘ਚ ਭਾਰਤ ਦੀ ਕਮਾਨ ਸੰਭਾਲੀ ਹੈ ਅਤੇ ਉਨ੍ਹਾਂ ‘ਚੋਂ 10 ਜਿੱਤ ਕੇ ਉਹ ਭਾਰਤ ਦੇ 5ਵੇਂ ਸਭ ਤੋਂ ਸਫਲ ਕਪਤਾਨ ਹਨ। ਵਿਰਾਟ ਕੋਹਲੀ ਨੰਬਰ 1 ‘ਤੇ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ 68 ਟੈਸਟ ਮੈਚ ਖੇਡੇ […]