ਕਿਸਾਨ ਅੰਦੋਲਨ ‘ਚੋਂ ਟਰਾਲਾ ਚੋਰੀ ਦੇ ਦੋਸ਼ ‘ਚ ਨਾਮਜ਼ਦ ਪੰਚਾਇਤ ਮੈਂਬਰ ਦੇ ਮੁੰਡੇ ਨੇ ਖਾਧਾ ਜ਼ਹਿਰ
ਜਗਰਾਓਂ : ਦਿੱਲੀ ਦੇ ਕੁੰਡਲੀ ਬਾਰਡਰ ਤੋਂ ਪਿਛਲੇ ਦਿਨੀਂ ਚੋਰੀ ਹੋਏ ਟਰਾਲੇ ਦੇ ਮਾਮਲੇ ‘ਚ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਰੇਸ਼ਾਨ ਹੋ ਕੇ ਉਸ ਦੇ ਪੁੱਤ ਨੇ ਬੀਤੀ ਰਾਤ ਜ਼ਹਿਰ ਖਾ ਲਿਆ। ਗੰਭੀਰ ਹਾਲਤ ‘ਚ ਉਸ ਨੂੰ ਜਗਰਾਉਂ ਦੇ ਕਲਿਆਣੀ ਹਸਪਤਾਲ ਚ ਦਾਖਲ ਕਰਵਾਇਆ ਗਿਆ। ਗੌਰਤਲਬ ਹੈ ਕਿ ਇਸ […]