BAN Vs NZ: ਵਿਸ਼ਵ ਕੱਪ ਤੋਂ ਬਾਅਦ ਬੰਗਲਾਦੇਸ਼ ਦਾ ਦੌਰਾ ਕਰੇਗੀ ਨਿਊਜ਼ੀਲੈਂਡ, ਰਚਿਨ ਰਵਿੰਦਰਾ ਅਤੇ ਮਿਸ਼ੇਲ ਸੈਂਟਨਰ ਨੂੰ ਮਿਲੇਗਾ ਇਨਾਮ
ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਲਾਲ ਗੇਂਦ ਦੇ ਫਾਰਮੈਟ ‘ਚ ਖੇਡਣਾ ਸ਼ੁਰੂ ਕਰੇਗੀ ਅਤੇ ਇਸ ਸੀਰੀਜ਼ ‘ਚ ਉਹ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਬੰਗਲਾਦੇਸ਼ ਦਾ ਦੌਰਾ ਕਰੇਗੀ। ਇਸ ਵਿਸ਼ਵ ਕੱਪ ‘ਚ ਆਪਣੀ ਸਪਿਨ ਨਾਲੋਂ ਆਪਣੇ ਬੱਲੇ ਨਾਲ ਜ਼ਿਆਦਾ ਤਾਕਤ ਦਿਖਾਉਣ ਵਾਲੇ ਨੌਜਵਾਨ ਆਲਰਾਊਂਡਰ ਰਚਿਨ ਰਵਿੰਦਰਾ ਨੂੰ ਟੈਸਟ ਟੀਮ ‘ਚ ਜਗ੍ਹਾ […]