Tomato Flu: ਜਾਣੋ ਟੋਮੈਟੋ ਫਲੂ ਕੀ ਹੈ, ਇਸਦੇ ਲੱਛਣ, ਕਾਰਨ, ਰੋਕਥਾਮ ਅਤੇ ਇਲਾਜ
Tomato Flu: ਕੋਰੋਨਾ ਵਾਇਰਸ ਅਤੇ ਮੌਂਕੀਪੋਕਸ ਤੋਂ ਬਾਅਦ ਹੁਣ ਦੇਸ਼ ਵਿਚ ਟੋਮੈਟੋ ਫਲੂ ਦੇ ਵਧਦੇ ਮਾਮਲਿਆਂ ਨੇ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿੱਚ ਹੁਣ ਤੱਕ ਟੋਮੈਟੋ ਫਲੂ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਵਧਦੇ ਖ਼ਤਰੇ ਦੇ ਮੱਦੇਨਜ਼ਰ, ਸਿਹਤ ਮੰਤਰਾਲੇ ਨੇ ਕੇਰਲ ਸਮੇਤ ਕਈ ਰਾਜਾਂ ਲਈ ਐਡਵਾਈਜ਼ਰੀ […]