ਮਾਝੇ ਨੇ ਬਚਾਏ ‘ਜਰਨੈਲ’,ਮਾਝਾ ਬ੍ਰਿਗੇਡ ਦੀ ਖੇਡ ਕਾਇਮ
ਜਲੰਧਰ- ਆਮ ਆਦਮੀ ਪਾਰਟੀ ਦੀ ਹਨੇਰੀ ਸੱਭ ਕੁੱਝ ਉੜਾ ਕੇ ਲੈ ਗਈ.ਪੰਜਾਬ ਦੇ ਸਾਰੇ ਮੁੱਖ ਮੰਤਰੀ ਆਪਣੀ ਜੱਦੀ ਸੀਟ ਤੋਂ ਬੁਰੀ ਤਰ੍ਹਾਂ ਹਾਰ ਗਏ.ਤਤਕਾਲੀ ਮੁੱਖ ਮੰਤਰੀ ਤਾਂ ਦੋ ਸੀਟਾਂ ਤੋਂ ਲੜ ਕੇ ਵੀ ਜਿੱਤ ਨਾ ਸਕੇ.ਪੰਜਾਬ ਦੇ ਲਗਭਗ ਸਾਰੇ ਸਾਰੇ ਵੱਡੇ ਨਾਂ ਚੋਣ ਹਾਰ ਗਏ.ਪਰ ਇਨ੍ਹਾਂ ਸਾਰਿਆਂ ਚ ਜੇਕਰ ਕੋਈ ਕਾਇਮ ਰਿਹਾ ਤਾਂ ਉਹ ਹੈ […]