ਲਖੀਮਪੁਰ ਖੇੜੀ ਘਟਨਾ ‘ਚ ਮਾਰੇ ਗਏ ਭਾਜਪਾ ਵਰਕਰਾਂ ਦੇ ਪਰਿਵਾਰਾਂ ਨੂੰ ਮਿਲੇ ਕਾਨੂੰਨ ਮੰਤਰੀ
ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸ਼ੁਭਮ ਮਿਸ਼ਰਾ ਅਤੇ ਕਾਰ ਚਾਲਕ ਹਰੀਓਮ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜੋ 3 ਅਕਤੂਬਰ ਨੂੰ ਲਖੀਮਪੁਰ ਖੇੜੀ ਘਟਨਾ ਵਿਚ ਮਾਰੇ ਗਏ ਸਨ। ਯੂਪੀ ਦੇ ਕਾਨੂੰਨ ਮੰਤਰੀ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਪਰਹੇਜ਼ ਕੀਤਾ, ਸ਼ਿਵਪੁਰੀ ਖੇਤਰ […]