ਸੁਪਰਫੂਡ ਹੈ ਇਹ ਦਾਲ, ਕਮਜ਼ੋਰ ਸਰੀਰ ਵਿੱਚ ਫੂਕ ਦਿੰਦੀ ਹੈ ਜਾਨ, ਪ੍ਰੋਟੀਨ ਦਾ ‘ਪਾਵਰ ਹਾਊਸ’
ਸੋਇਆਬੀਨ ਅਜਿਹਾ ਸੁਪਰ ਫੂਡ ਹੈ ਜੋ ਸਰੀਰਕ ਕਮਜ਼ੋਰੀ, ਵਾਲਾਂ ਅਤੇ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਵੀ ਵਧੀਆ ਸਰੋਤ ਹੈ। ਸੋਇਆਬੀਨ ਨਵੇਂ ਸੈੱਲ ਵੀ ਬਣਾਉਂਦੀ ਹੈ। ਜਿਸ ਕਾਰਨ ਜਿੰਮ ਦੇ ਸ਼ੌਕੀਨ ਲੋਕ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰਦੇ ਹਨ। ਡਾਕਟਰ ਨੇ ਦੱਸਿਆ ਕਿ ਸੋਇਆਬੀਨ ਵਿੱਚ […]