ਘੱਟ ਕੀਮਤ ‘ਚ ਖਰੀਦੋ ਵੀਵੋ ਦਾ ਇਹ ਸ਼ਾਨਦਾਰ ਫੋਨ, ਜਾਣੋ ਕੀ ਹਨ ਇਸ ਦੇ ਫੀਚਰਸ
ਜੇਕਰ ਤੁਸੀਂ ਫੀਚਰਸ ਵਾਲੇ ਸਸਤੇ, ਟਿਕਾਊ ਅਤੇ ਐਡਵਾਂਸਡ ਸਮਾਰਟਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਵੀਵੋ ਤੁਹਾਡੇ ਲਈ ਲੈ ਕੇ ਆਇਆ ਹੈ ਸ਼ਾਨਦਾਰ ਫੋਨ। ਸਮਾਰਟਫੋਨ ਦੀ ਦੁਨੀਆ ‘ਚ ਮਸ਼ਹੂਰ ਬ੍ਰਾਂਡ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo Y15s ਲਾਂਚ ਕੀਤਾ ਹੈ। ਕਿਫ਼ਾਇਤੀ ਹੋਣ ਦੇ ਨਾਲ-ਨਾਲ ਇਹ ਫ਼ੋਨ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ ਜੋ ਮਹਿੰਗੇ ਫ਼ੋਨਾਂ ਨਾਲ […]