Tech & Autos

Vivo ਨੇ ਲਾਂਚ ਕੀਤਾ 50MP ਕੈਮਰੇ ਵਾਲਾ ਅਲਟਰਾ ਸਲਿਮ ਸਮਾਰਟਫੋਨ, ਜਾਣੋ ਵਿਸ਼ੇਸ਼ਤਾਵਾਂ ਅਤੇ ਕੀਮਤ

ਵੀਵੋ ਦਾ ਨਵਾਂ ਸਮਾਰਟਫੋਨ Vivo Y75 5G ਭਾਰਤ ‘ਚ ਲਾਂਚ ਹੋ ਗਿਆ ਹੈ। ਅਲਟਰਾ ਸਲਿਮ 50MP ਕੈਮਰੇ ਵਾਲੇ ਇਸ ਸਮਾਰਟਫੋਨ ਦੀ ਕੀਮਤ 21,990 ਰੁਪਏ ਹੈ। ਇਸ ਫੋਨ ਨੂੰ ਵੀਵੋ ਦੇ ਸਾਰੇ ਆਨਲਾਈਨ ਅਤੇ ਆਫਲਾਈਨ ਰਿਟੇਲਰਾਂ ਤੋਂ ਖਰੀਦਿਆ ਜਾ ਸਕਦਾ ਹੈ। Vivo Y75 5G ਨੂੰ ਦੋ ਰੰਗਾਂ ਸਟਾਰਲਾਈਟ ਬਲੈਕ ਅਤੇ ਗਲੋਇੰਗ ਗਲੈਕਸੀ ਵਿੱਚ ਪੇਸ਼ ਕੀਤਾ ਗਿਆ […]