ਮੋਦੀ ਸਰਕਾਰ ਨੇ VLC ਮੀਡੀਆ ਪਲੇਅਰ ਦੀ ਵੈੱਬਸਾਈਟ ਤੋਂ ਹਟਾਈ ਪਾਬੰਦੀ, ਭਾਰਤ ‘ਚ ਸ਼ੁਰੂ ਹੋਇਆ ਡਾਊਨਲੋਡ ਵਿਕਲਪ
ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਮਸ਼ਹੂਰ ਮੀਡੀਆ ਪਲੇਅ ਸਾਫਟਵੇਅਰ VLC ਮੀਡੀਆ ਪਲੇਅਰ ‘ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ। ਇਕ ਵਾਰ ਫਿਰ ਯੂਜ਼ਰਸ ਨੂੰ ਇਸ ਨੂੰ ਡਾਊਨਲੋਡ ਕਰਨ ਦਾ ਆਪਸ਼ਨ ਮਿਲਣਾ ਸ਼ੁਰੂ ਹੋ ਗਿਆ ਹੈ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਮਲਟੀਮੀਡੀਆ ਪਲੇਅਰਾਂ ਤੋਂ ਪਾਬੰਦੀ ਹਟਾ ਲਈ ਹੈ। VLC ਮੀਡੀਆ ਪਲੇਅਰ ਦੀ ਵੈੱਬਸਾਈਟ ਤੋਂ ਪਾਬੰਦੀ […]