ਮੌਤ ਤੋਂ ਬਾਅਦ ਕਿਸੇ ਵਿਅਕਤੀ ਦੇ ਫੇਸਬੁੱਕ ਖਾਤੇ ਦਾ ਕੀ ਹੁੰਦਾ ਹੈ? ਇੱਥੇ ਜਾਣੋ ਜਵਾਬ
ਨਵੀਂ ਦਿੱਲੀ: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉਸਦੇ ਫੇਸਬੁੱਕ ਅਕਾਊਂਟ ਦਾ ਕੀ ਹੋਵੇਗਾ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ। ਗੂਗਲ ਦੀ ਤਰ੍ਹਾਂ ਫੇਸਬੁੱਕ ‘ਚ ਵੀ ਇਕ ਸੈਟਿੰਗ ਮੌਜੂਦ ਹੈ, ਜਿਸ ਨਾਲ ਵਿਅਕਤੀ ਦੀ ਮੌਤ ਤੋਂ ਬਾਅਦ ਫੇਸਬੁੱਕ ਉਨ੍ਹਾਂ ਦੇ ਅਕਾਊਂਟ, ਪ੍ਰੋਫਾਈਲ, ਤਸਵੀਰ ਅਤੇ […]