Tech & Autos

ਭਾਰਤ ‘ਚ ਲਾਂਚ ਹੋਇਆ WhatsApp ਚੈਨਲ ਫੀਚਰ, ਜਾਣੋ ਕਿਵੇਂ ਕਰੇਗਾ ਕੰਮ?

WhatsApp Channel Feature: ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਰ ਰੋਜ਼ ਨਵੇਂ ਅਪਡੇਟ ਅਤੇ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਇਸ ਵਾਰ ਵੀ ਕੰਪਨੀ ਨੇ ਇੱਕ ਬਹੁਤ ਹੀ ਖਾਸ WhatsApp ਚੈਨਲ ਫੀਚਰ ਲਿਆਂਦਾ ਹੈ। ਜਿਸ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ WhatsApp ਚੈਨਲ […]