ਹੁਣ ਦੋ ਡਿਵਾਈਸਾਂ ‘ਚ ਇੱਕੋ WhatsApp ਅਕਾਊਂਟ, ਕੰਪਨੀ ਨੇ ਪੇਸ਼ ਕੀਤਾ ਨਵਾਂ ਫੀਚਰ
ਨਵੀਂ ਦਿੱਲੀ: ਮੈਟਾ-ਮਾਲਕੀਅਤ ਵਾਲਾ WhatsApp ਕਥਿਤ ਤੌਰ ‘ਤੇ ਕੁਝ ਉਪਭੋਗਤਾਵਾਂ ਨੂੰ ਇੱਕ ਤੋਂ ਵੱਧ ਡਿਵਾਈਸਾਂ ‘ਤੇ ਆਪਣੇ ਖਾਤਿਆਂ ਦੀ ਵਰਤੋਂ ਕਰਨ ਦੀ ਆਗਿਆ ਦੇ ਰਿਹਾ ਹੈ। ਇਕ ਰਿਪੋਰਟ ਦੇ ਮੁਤਾਬਕ, ਇੰਸਟੈਂਟ ਮੈਸੇਜਿੰਗ ਪਲੇਟਫਾਰਮ ਬੀਟਾ ਟੈਸਟਰਾਂ ਨੂੰ ਆਪਣੇ ਵਟਸਐਪ ਅਕਾਊਂਟ ਨੂੰ ਕਿਸੇ ਹੋਰ ਡਿਵਾਈਸ ਯਾਨੀ ਟੈਬਲੇਟ ਨਾਲ ਲਿੰਕ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਰਿਪੋਰਟ ‘ਚ […]