Tech & Autos

ਇੱਕ ਅਜਿਹਾ ਤਰੀਕਾ ਵੀ, ਜਿਸ ਨਾਲ ਫੋਨ ‘ਚ ਬਿਨਾਂ ਨੈੱਟਵਰਕ ਦੇ ਹੋ ਜਾਂਦੀ ਹੈ Calling, ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ

ਵਾਈਫਾਈ ਕਾਲਿੰਗ: ਮੈਸੇਜਿੰਗ ਨਾਲ ਸੰਚਾਰ ਕਰਨਾ ਬਹੁਤ ਆਸਾਨ ਹੋ ਗਿਆ ਹੈ। ਪਰ ਜਿੰਨੀ ਚੰਗੀ ਗੱਲ ਕਾਲ ‘ਤੇ ਹੁੰਦੀ ਹੈ, ਓਨਾ ਮੈਸੇਜ ‘ਚ ਲਿਖ ਕੇ ਨਹੀਂ ਕੀਤਾ ਜਾ ਸਕਦਾ। ਇਸ ਲਈ ਜੇਕਰ ਸਹੀ ਨੈੱਟਵਰਕ ਨਾ ਹੋਵੇ ਤਾਂ ਕਾਲ ਕਰਨ ‘ਚ ਵੱਡੀ ਸਮੱਸਿਆ ਆਉਂਦੀ ਹੈ, ਅਤੇ ਸੋਚੋ ਜੇਕਰ ਫ਼ੋਨ ‘ਚ ਨੈੱਟਵਰਕ ਨਹੀਂ ਹੈ ਤਾਂ ਇਸ ਦਾ ਮਤਲਬ […]