16GB ਰੈਮ ਅਤੇ 1TB ਸਟੋਰੇਜ ਵਾਲਾ ਇਹ Xiaomi ਫੋਨ ਇਸ ਮਹੀਨੇ ਕੀਤਾ ਜਾਵੇਗਾ ਲਾਂਚ, ਕੰਪਨੀ ਨੇ ਤਾਰੀਖ ਦੀ ਕੀਤੀ ਪੁਸ਼ਟੀ
Xiaomi 13T ਅਤੇ Xiaomi 13T Pro ਨੂੰ 26 ਸਤੰਬਰ ਨੂੰ ਗਲੋਬਲੀ ਤੌਰ ‘ਤੇ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Xiaomi ਦਾ ਇਹ ਲਾਂਚ ਈਵੈਂਟ 26 ਸਤੰਬਰ ਨੂੰ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਇਹ ਦੋਵੇਂ ਹੈਂਡਸੈੱਟ ਕੰਪਨੀ ਦੇ ਪ੍ਰੀਮੀਅਮ 5ਜੀ ਫੋਨ ਹੋਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਵੇਂ ਹੈਂਡਸੈੱਟਾਂ ‘ਚ ਹਾਈ […]