ਸਰੀਰ ‘ਚ ਜ਼ਿੰਕ ਦੀ ਕਮੀ ਨੂੰ ਪੂਰਾ ਕਰੋ ਇਨ੍ਹਾਂ 5 ਭੋਜਨਾਂ ਦੀ ਮਦਦ ਨਾਲ
ਸਿਹਤਮੰਦ ਜੀਵਨ ਲਈ ਜ਼ਿੰਕ ਬਹੁਤ ਮਹੱਤਵਪੂਰਨ ਖਣਿਜ ਹੈ। ਸਰੀਰ ਵਿੱਚ 300 ਤੋਂ ਵੱਧ ਐਨਜ਼ਾਈਮਾਂ ਦੇ ਕੰਮ ਲਈ ਜ਼ਿੰਕ ਦੀ ਲੋੜ ਹੁੰਦੀ ਹੈ। ਜ਼ਿੰਕ ਇਮਿਊਨ ਸਿਸਟਮ ਨੂੰ ਬਰਕਰਾਰ ਰੱਖਦਾ ਹੈ ਅਤੇ ਸਰੀਰ ਵਿੱਚ ਟਿਸ਼ੂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜ਼ਿੰਕ ਨੂੰ ਸਰੀਰ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਲਈ […]