Tech & Autos

19 ਅਕਤੂਬਰ ਨੂੰ ਲਾਂਚ ਹੋਵੇਗਾ OnePlus ਦਾ ਪਹਿਲਾ ਫੋਲਡੇਬਲ ਫੋਨ, ਕੀਮਤ ਅਤੇ ਸਪੈਸੀਫਿਕੇਸ਼ਨ ਈਵੈਂਟ ਤੋਂ ਪਹਿਲਾਂ ਲੀਕ

ਨਵੀਂ ਦਿੱਲੀ: OnePlus Open ਯਾਨੀ ਕੰਪਨੀ ਦਾ ਪਹਿਲਾ ਫੋਲਡੇਬਲ ਫੋਨ ਭਾਰਤ ‘ਚ 19 ਅਕਤੂਬਰ ਨੂੰ ਲਾਂਚ ਹੋਣ ਜਾ ਰਿਹਾ ਹੈ। ਕੰਪਨੀ ਨੇ ਹਾਲ ਹੀ ‘ਚ ਲਾਂਚ ਡੇਟ ਦੀ ਪੁਸ਼ਟੀ ਕੀਤੀ ਸੀ। ਫਿਲਹਾਲ, ਇਸ ਫੋਨ ਦੇ ਲਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਇਸ ਬਾਰੇ ਵੇਰਵੇ ਲੀਕ ਹੋ ਗਏ ਹਨ। ਇਨ੍ਹਾਂ ਵੇਰਵਿਆਂ ਦਾ ਖੁਲਾਸਾ ਇਕ ਮਸ਼ਹੂਰ […]