WhatsApp Update: ਹੁਣ ਯੂਜ਼ਰਸ ਲਿੰਕ ਕਰ ਪਾਉਣਗੇ ਆਪਣਾ ਈਮੇਲ ਅਕਾਊਂਟ, ਪਰ ਇਸ ਨਾਲ ਕੀ ਹੋਵੇਗਾ? ਸਮਝੋ
ਨਵੀਂ ਦਿੱਲੀ: ਵਟਸਐਪ ਸਮੇਂ-ਸਮੇਂ ‘ਤੇ ਆਪਣੇ ਉਪਭੋਗਤਾਵਾਂ ਲਈ ਨਵੇਂ ਅਪਡੇਟ ਅਤੇ ਫੀਚਰ ਜਾਰੀ ਕਰਦਾ ਰਹਿੰਦਾ ਹੈ। ਹਾਲ ਹੀ ‘ਚ ਵਟਸਐਪ ਨੇ ਅਕਾਊਂਟ ਪ੍ਰੋਟੈਕਸ਼ਨ, ਡਿਵਾਈਸ ਵੈਰੀਫਿਕੇਸ਼ਨ ਅਤੇ ਆਟੋਮੈਟਿਕ ਸਕਿਓਰਿਟੀ ਕੋਡ ਫੀਚਰ ਲਾਂਚ ਕੀਤੇ ਹਨ, ਜਿਸ ਤੋਂ ਬਾਅਦ ਇੰਸਟੈਂਟ ਮੈਸੇਜਿੰਗ ਐਪ WhatsApp 2 ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਦੋਨਾਂ ਫੀਚਰਾਂ ਦੀ ਲਾਂਚਿੰਗ […]