IND vs PAK: ਦੁਬਈ ‘ਚ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, 13 ਸਾਲਾ ਵੈਭਵ ਸੂਰਿਆਵੰਸ਼ੀ ਵੀ ਆਉਣਗੇ ਨਜ਼ਰ
IND vs PAK : ਚੈਂਪੀਅਨਸ ਟਰਾਫੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੈ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹਾਈਬ੍ਰਿਡ ਮਾਡਲ ਅਪਣਾਉਣ ‘ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਲਗਾਤਾਰ ਇਸ ਗੱਲ ‘ਤੇ ਅੜੇ ਹੋਇਆ ਹੈ ਕਿ ਚੈਂਪੀਅਨਸ਼ਿਪ ਪਾਕਿਸਤਾਨ ‘ਚ ਹੀ ਕਰਵਾਈ […]